ਹਥਿਆਰ ਨਾਲ ਲੈਸ ਦੋ ਨਕਾਬਪੋਸ਼ਾਂ ਨੇ ਵੈਟਰਨਰੀ ਡਾਕਟਰ ਤੋਂ ਨਕਦੀ ਤੇ ਮੋਬਾਈਲ ਖੋਹਿਆ

ਗੁਰਦਾਸਪੁਰ, 23 ਅਪ੍ਰੈਲ (ਮੰਨਣ ਸੈਣੀ)। ਪੁਲਿਸ ਪ੍ਰਸ਼ਾਸਨ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਜਿੱਥੇ ਮੁਸਤੈਦੀ ਨਾਲ ਨਾਕੇ ਅਤੇ ਗਸ਼ਤ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵੀਰਵਾਰ ਦੇਰ ਸ਼ਾਮ ਕਲਾਨੌਰ ਸ਼ਾਲੇਚੱਕ ਰੋਡ ‘ਤੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਜੋਕਿ ਹਥਿਆਰਾਂ ਨਾਲ ਲੈਸ ਸੀ ਵੱਲੋਂ ਵੈਟਰਨਰੀ ਡਾਕਟਰ ਤੋਂ ਹਥਿਆਰਾਂ ਦੇ ਬੱਲ ਤੇ 4800 ਰੁਪਏ ਦੀ ਨਕਦੀ … Continue reading ਹਥਿਆਰ ਨਾਲ ਲੈਸ ਦੋ ਨਕਾਬਪੋਸ਼ਾਂ ਨੇ ਵੈਟਰਨਰੀ ਡਾਕਟਰ ਤੋਂ ਨਕਦੀ ਤੇ ਮੋਬਾਈਲ ਖੋਹਿਆ